Lyrics
Amileo
ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦੀਦੀ ਆ ਹੀਰ ਦੀ
ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ
ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਲ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ
ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਦੋਣੋਂ ਨੈਣ ਜੱਟੀ ਦੇ ਭਾਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਾਹੀ ਮੰਗੀ ਮਿਰਗਾ ਤੋ ਉਧਾਰੀ
Copyright: Phonographic Digital Limited (PDL)
Writer(s): Kuldeep Manak

Videos
Close