Lyrics
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏ ਪਰਾਂਦੇ ਨੂ ਸਾਂਭਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ

ਕੰਨਾ ਵਿਚ ਬੁੰਦੇ ਤੇਰੇ ਰੂਪ ਦੇ ਸ਼ਿੰਗਾਰ ਨੀ
ਮਿਠੇ ਤੇਰੇ ਬੋਲ ਮੂਹੋਂ ਬੋਲ ਇਕ ਵਾਰ ਨੀ
ਪੈਲਾਂ ਪਾਂਦੀ ਈ ਨੀ ਤੇਰੀ ਮੋੜਨ ਜਿਹੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ

ਚੰਨ ਜਿਹੇ ਮੁਖੜੇ ਤੇ ਗਿੱਟ ਗਿੱਟ ਲਾਲੀਆਂ
ਮਹਿਕਦੀ ਜਵਾਨੀ ਜਿਵੇਂ ਚਾਂਬੇ ਦੀਆਂ ਡਾਲੀਆਂ
ਝੱਲੀ ਨਹੀਓ ਜਾਂਦੀ ਤੇਰੇ ਰੂਪ ਵਾਲੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ

ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂ
ਖੇਤਾ ਦੀਏ ਬਹਾਰ ਅਤੇ ਚੋੰਕਯਾ ਦੀ ਸ੍ਵਾਨੀ ਤੂ
ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂ
ਖੇਤਾ ਦੀਏ ਬਹਾਰ ਅਤੇ ਚੋੰਕਯਾ ਦੀ ਸ੍ਵਾਨੀ ਤੂ
ਪ੍ਯਾਰ ਦੀ ਪੁਜਾਰਨੇ ਪ੍ਯਾਰਾਂ ਦਾ ਸਵਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ

ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏ ਪਰਾਂਦੇ ਨੂ ਸਾਂਭਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰੰਦਾ ਤੇਰਾ ਲਾਲ ਨੀ

Copyright: Royalty Network
Writer(s): HARCHARAN SINGH PARWANA, PT. SHIVRAM




Videos
Close
Kali Teri Gut | Asa Singh Mastana | Old Punjabi Songs | Punjabi Songs 2022
Kali Teri Gut (MTV Unplugged) Diljit Dosanjh Tribute to Asa Singh Mastana
Kaali Teri Gut - Asa Singh Mastana | Old Punjabi Songs | Punjabi Songs 2022
Kaali Teri Gut - Asa Singh Mastana
Kali Teri Gut | Asa Singh Mastana | Old Punjabi Songs | Punjabi Songs 2022
Kali Teri Gut - Asa Singh Mastana | Asa Singh Mastana | Old Punjabi Songs | Punjabi Songs 2022
Kali Teri Gut | Surinder Kaur | Old Punjabi Songs | Punjabi Songs 2022
Download SoundHound
The only App that can give you results through singing and humming search!
You can sing any song from this artist to help SoundHound users find it!