Lyrics
ਮੈਨੂੰ ਦਰਸ ਅਲਾਹ ਦਾ ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅਲਾਹ ਦਾ ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾਂ ਨੂੰ ਮੈ ਸੀਨੇ ਨਾਲ ਲਾਇਆ
ਜਾਕੇ ਜਦ ਸਾਹਿਬਾਂ ਨੂੰ ਮੈ ਸੀਨੇ ਨਾਲ ਲਾਇਆ
ਬਕੀਏ ਹਵਾ ਦੇ ਨਾਲ ਕਰਾਦੇ ਤੂੰ ਅੱਜ ਗੱਲਾਂ ਨੀ
ਬਕੀਏ ਹਵਾ ਦੇ ਨਾਲ ਕਰਾਦੇ ਤੂੰ ਅੱਜ ਗੱਲਾਂ ਨੀ
ਜੱਟੀ ਮਰ ਜੁਗੀ ਜੇ ਮੈ ਨਜ਼ਰੀਂ ਨਾ ਆਇਆ
ਜੱਟੀ ਮਰ ਜੁਗੀ ਜੇ ਮੈ ਨਜ਼ਰੀਂ ਨਾ ਆਇਆ

ਸਾਡਾ ਜਨਮ ਤਕ ਸਾਥ ਨਿਭੂ ਦਾ ਬਕੀਏ ਨੀ
ਸਾਡਾ ਜਨਮ ਤਕ ਸਾਥ ਨਿਭੂ ਦਾ ਬਕੀਏ ਨੀ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਤਨ ਮੰਨ ਤਾਜ਼ਾ ਹੋਜੂ ਸਾਰੇ ਦੁੱਖ ਟੁੱਟ ਜਾਣੇ ਨੇ
ਤਨ ਮੰਨ ਤਾਜ਼ਾ ਹੋਜੂ ਸਾਰੇ ਦੁੱਖ ਟੁੱਟ ਜਾਣੇ ਨੇ
ਦੇਖੀ ਜਦ ਮੈ ਸਾਹਿਬਾਂ ਤਾਨਾਬਾਦ ਲਿਆਇਆ
ਦੇਖੀ ਜਦ ਮੈ ਸਾਹਿਬਾਂ ਤਾਨਾਬਾਦ ਲਿਆਇਆ

Copyright: Royalty Network
Writer(s): INDERJIT JAISWAL




Videos
Close
Panjabi MC - Mirza (Here I Come Junglist) ft. Surinder Shinda
MIRZA PART II Surinder Shinda Punjabi MC
mirza (full video) - Surinder Shinda/new Punjabi song 2022
Mirza (Part 2) - Punjabi Mc ft. Surinder Shinda
MIRZA - J8Mann | Surinder Shinda | Panjabi MC
Punjabi MC ft Surinder Shinda- Mirza.flv by Arslanmir88@hotmail.com
Mirza Pt. 2 - Panjabi MC (feat. Surinder Shinda) [NRGY Refix]
Download SoundHound
The only App that can give you results through singing and humming search!
You can sing any song from this artist to help SoundHound users find it!